Friday, October 26, 2012

ਦਿਵਾਲੀ Diwali Essay in Punjabi

                                                  ਦਿਵਾਲੀ

ਭਾਰਤ ਤਯੌਹਾਰਾਂ ਤੇ ਮੇਲੇਯਾ ਦੀ ਧਰਤੀ ਹੈ. ਓਹਨਾਂ ਵਿਚੋਂ ਸਬਤੋਂ ਮਸ਼ਹੂਰ ਅਤੇ ਸਬਤੋਂ ਵੱਡਾ ਤਯੌਹਾਰ ਦਿਵਾਲੀ ਮ੍ਨਯਾ ਜਾਂਦਾ ਹੈ. ਦਿਵਾਲੀ ਰੌਸ਼ਨੀ ਦਾ ਤਯੌਹਾਰ ਹੈ ਜਿਹਦਾ ਹਰ ਸਾਲ ਪੂਰੇ ਦੇਸ਼ ਵਿਚ ਧੂਮ ਧਾਮ ਨਾਲ ਮ੍ਨਾਯਾ ਜਾਂਦਾ ਹੈ. ਇਹ ਤਯੌਹਾਰ ਕਾਰਤਿਕ ਦੇ ਮਹੀਨੇ ਵਿਚ ਜੋ ਅਕਤੂਬਰ ਯਾ ਨਵਮਬਰ ਚ ਆਨ੍ਦੀ ਹੈ ਚ ਮ੍ਨਾਯਾ ਜਾਂਦਾ ਹੈ. ਇਸ ਨੂ ਦੀਪਾਵਲੀ ਵੀ ਕਿਹੰਦੇ ਨੇ. ਇਹ ਹਿੰਦੂਆਂ ਦਾ ਤਯੌਹਾਰ ਹੈ ਪਰ ਸਾਰੇ ਦੇਸ਼ ਵਿਚ ਪੁਰ ਜੋਸ਼ ਨਾਲ ਮ੍ਨਾਯਾ ਜਾਂਦਾ ਹੈ.

Diwali Essay in Punjabi

ਤਯੌਹਾਰਾਂ ਦਾ ਤਯੌਹਾਰ, ਦਿਵਾਲੀ ਉਸ ਸਮਯ ਨੂ ਦਰਸ਼ਾਂਦਾ ਹੈ ਜਿਹਦਾ ਭਗਵਾਨ ਰਾਮ ਇਕ ਰਾਕਸ਼ਸ ਰਾਜਾ, ਰਾਵ੍ਣ ਨੂ ਮਾਰ ਕੇ ਉਸ ਤੇ ਵਿਜਯ ਪਾਈ ਸੀ ਅਤੇ ੧੪ ਸਾਲ ਦਾ ਵਨਵਾਸ ਕਟ ਕੇ ਆਪਣੀ ਪਤਨੀ ਸੀਤਾ ਅਤੇ ਭ੍ਰਾ , ਲਕਸ਼ਮਣ ਨਾਲ ਆਪਣੀ ਧਰਤੀ ਤੇ ਆਪਣੇ ਘਰ, ਅਯੋਧ੍ਯਾ ਵਾਪਸ ਆਏ ਸੀ. ਅਯੋਧ੍ਯਾ ਦੇ ਲੋਗਾਂ ਨੇ ਔਹਨਾਂ ਦਾ ਸਵਾਗਤ ਦੀਏ ਜਲਾ ਕੇ ਅਤੇ ਪੂਜਾ ਕਰਕੇ ਕੀਤਾ ਸੀ. ਔਦੋਂ ਦਾ ਇਹ ਤਯੌਹਾਰ ਹਰ ਸਾਲ ਉਸ ਖੁਸ਼ੀ ਨੂ ਪ੍ਰਗਟ ਕਰਨ ਵਾਸ੍ਤੇ ਕੀਤਾ ਜਾਂਦਾ ਹੈ. ਸਚ ਦੀ ਬੁਰਾਈ ਉਤੇ ਜਿਤ ਨੂ ਦਰਸ਼ਾਂਦਾਂ ਹੋਯਾ ਇਕ ਹੋਰ ਤਯੌਹਾਰ ਹੈ, ਜਿਸਨੂ , ਦਸ਼ੇਰਾ ਕਿਹੰਦੇ ਹਨ. ਦਸ਼ੇਰਾ ਦਿਵਾਲੀ ਤੋਂ ੨੦ ਦਿਨ ਪਿਹਲਾਂ ਆਂਦਾ ਹੈ.
ਲੋਕਿ ਆਪਣੇ ਘਰਾਂ ਦੀ ਸਾਫ ਸਫਾਈ ਦਿਵਾਲੀ ਤੋਂ ਕਯੀ ਦਿਨ ਪਿਹਲਾਂ ਸ਼ੁਰੂ ਕਰ ਦਿੰਦੇ ਹਨ ਕ੍ਯੌਂਕੀ ਇਨ੍ਹਾਂ ਦਾ ਮਣਨਾ ਹੈ ਕਿ ਦੇਵੀ ਲਕਸ਼ਮੀ ਸਾਫ ਸੁਥਰੇ ਘਰ ਚ ਹੀ ਆਂਦੀ ਹੈ. ਘਰ ਦੀ ਔਰਤਾਂ ਰੰਗੋਲੀ ਬਨਾਂਦੀ ਹੈਂ

Diwali Essay in Punjabi

ਬੱਚੇ ਅਤੇ ਵੱਡੇ ਨਵੇਂ ਕਪਢੇ ਪਾਂਦੇ ਹਨ ਅਤੇ ਘਰ ਚ ਮਿਠਾਈਆਂ ਬਣਾਈ ਜਾਂਦੀ ਹੈ. ਸਾਰੇ ਇਕ ਦੂਜੇ ਨੂ ਮਿਠਾਈਆਂ ਤੇ ਤੌਫੇ ਦਿੰਦੇ ਹਨ. ਇਸ ਦਿਨ ਸ਼ਾਮ ਨੂ ਲਕਸ਼ਮੀ ਜੀ ਦੀ ਤੇ ਗਣੇਸ਼ ਜੀ ਦੀ  ਪੂਜਾ ਕੀਤੀ ਜਾਂਦੀ ਹੈ. ਰਾਤ ਨੂ ਪਟਾਕੇ ਅਤੇ ਆਤਿਸ਼ਬਾਜ਼ਿਯਾ ਚਲਾਈ ਜਾਂਦੀ ਹੈ. ਲੋਕ ਇਸ ਦਿਨ ਨੂ ਸ਼ੁਭ ਮਨ ਕੇ ਆਪਣਾ ਕੋਈ ਵੀ ਨਵਾਂ ਕਮ ਸ਼ੁਰੂ ਕਰਦੇ ਹਨ.

ਲਾਭ
.ਘਰ ਦੀ ਸਾਫ ਸਫਾਈ ਅਤੇ ਸਫੇਦੀ ਕੀਤੀ ਜਾਂਦੀ ਹੈ.
.ਇਸ ਨਾਲ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਭਾਈਚਾਰਾ ਵਧਦਾ ਹੈ.
.ਇਸ ਦਿਨ ਸਾਰੇ ਖੁਸ਼ੀ ਨਾਲ ਵਰਤਦੇ ਹਨ
.ਸਰਸੋਂ ਨੂ ਸਾਡਾਇਯਾ ਜਾਂਦਾ ਹੈ ਜਿਸ ਨਾਲ ਬਾਰਿਸ਼ ਤੋਂ ਬਾਦ ਪੈਦਾ ਹੋਏ ਕੀਡੇ ਮਕੌਦੇ ਮਰੇ ਜਾਂਦੇ ਹਨ.
.ਰ੍ਬ ਦਾ ਨਾਂ ਲੈਣ ਨਾਲ ਅੰਦਰ ਦੀ ਸ਼ਕਤੀ ਵਧਦੀ ਹੈ
ਨੁਕਸਾਨ
ਇਸ ਦਿਨ ਪਟਾਕੇ ਅਤੇ ਆਤਿਸ਼ਬਾਜ਼ਿਯਾਨ ਜਾਨਲੇਵਾ ਵੀ ਹੋ ਸਕਦੀ ਹਨ, ਖਾਸ ਕਰਕੇ ਬੱਚੇਆਂ ਲੀ.
ਇਸ ਦਿਨ ਲੋਕ ਸ਼ਰਾਬ ਪੀਂਦੇ ਅਤੇ ਜੂਆ ਖੇਲਦੇ ਹਨ.

Diwali Essay in Punjabi
Diwali Essay in Hindi

No comments:

Post a Comment